£6.95
1 in stock
1 in stock
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਤਕ ਪਹੁੰਚਣ ਦੇ ਜਿਸ ਮਾਰਗ ਦਾ ਜ਼ਿਕਰ ਕੀਤਾ ਹੈ, ਉਸ ਨੂੰ ਗੁਰੂ-ਪੰਥ ਕਹਿੰਦੇ ਹਨ । ਪੰਥ-ਮਾਰਗ, ਰਸਤਾ । ਇਸ ਰਸਤੇ ਦੇ ਕੁਝ ਪੜਾਉ ਹਨ, ਜਿਥੋਂ ਲੰਘ ਕੇ ਜਾਣਾ ਪੈਂਦਾ ਹੈ । ਇਤਨੀ ਗਲ ਸਪੱਸ਼ਟ ਹੈ ਕਿ ਸਰੀਰ ਨੇ ਉਸ ਦੇਸ਼ ਤਕ ਨਹੀਂ ਪਹੁੰਚਣਾ, ਸੁਰਤ ਨੇ ਪਹੁੰਚਣਾ ਹੈ । ਸੁਰਤ ਹੀ ਇਸ ਮਾਰਗ ਤੇ ਚਲ ਕੇ ਪਹੁੰਚਦੀ ਹੈ ਮੰਜ਼ਲੇ ਮਕ਼ਸੂਦ ਤਕ । ਉਹ ਜੋ ਮੰਜ਼ਲੇ ਮਕ਼ਸੂਦ ਹੈ, ਉਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਐ ਸਚਖੰਡ, ਪਹੁੰਚਣੈ ਮਨੁੱਖ ਨੇ ਸਚਖੰਡ ਤਕ । ਵੱਖ ਵੱਖ ਪੜਾਉ, ਮਾਰਗ , ਰਸਤਿਆਂ ਦੀ ਵਿਆਖਿਆ ਮਸਕੀਨ ਜੀ ਨੇ ਇਸ ਪੁਸਤਕ ਵਿਚ ਕਰਨ ਦਾ ਯਤਨ ਕੀਤਾ ਹੈ ਤਾਂ ਜੋ ਮਨੁੱਖ ਪਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚਲ ਕੇ ਸਚਖੰਡ ਤਕ ਪਹੁੰਚ ਸਕਦਾ ।
by: Sant Singh Maskeen (Panth Rattan Giani)
| Weight | .600 kg |
|---|
Only logged in customers who have purchased this product may leave a review.
eHutti.co.uk is the trading name for DTF Publishers & Distributors.
Payment options are secured
From 10:00 AM till 18:00 PM
© Copyright eHutti
© Copyright eHutti
Reviews
There are no reviews yet.